ਸ਼੍ਰੀ ਮੁਕਤਸਰ ਸਾਹਿਬ ਦੇ ਪਟਵਾਰੀ ਦਫ਼ਤਰ ਦੀ ਇਕ ਵੀਡੀਓ ਸੋਸਲ ਮੀਡੀਆ ਤੇ ਧੜਾਧੜ ਵਾਇਰਲ ਹੋ ਰਹੀ ਹੈ।ਇਸ ਵੀਡੀਓ ਚ ਇਕ ਪਟਵਾਰੀ ਕੁਝ ਵਿਅਕਤੀਆਂ ਨਾਲ ਗਲਤ ਵਿਵਹਾਰ ਕਰ ਰਿਹਾ ਹੈ। ਵੀਡੀਓ ਵਾਇਰਲ ਹੋਣ ਉਪਰੰਤ ਇਸ ਸਬੰਧੀ ਪਿੰਡ ਤਾਮਕੋਟ ਦੇ ਵਿਅਕਤੀ ਸਾਹਮਣੇ ਆਏ ਹਨ ਜਿੰਨ੍ਹਾ ਚੋਂ ਰਾਜਾ ਸਿੰਘ ਨੇ ਦੱਸਿਆ ਕਿ ਇਕ ਗਿਰਦਾਵਰੀ ਦੇ ਮਾਮਲੇ ਚ ਉਹ ਬੀਤੇ ਲੰਮੇ ਸਮੇਂ ਤੋਂ ਗੇੜੇ ਮਾਰ ਰਹੇ ਹਨ ਪਰ ਖੱਜਲ ਖੁਆਰੀ ਕੀਤੀ ਜਾ ਰਹੀ।
.
The video of abusing the patwari went viral, there was an uproar.
.
.
.
#muktsarsahibnews #punjabnews #patwari